ਕੋਈ ਫ਼ਰਕ ਨੀ ਪਿਆ / ਦਿਲਰਾਜ

→ ✰ Dead . UnP ✰ ←

→ Pendu ✰ ←
Staff member
ਦੁੱਖੀਆਂ ਨੂੰ ਕਾਹਦੇ ਚਾਉ ਤੇ ਕੀ ਕਰੀਏ ਮਾੜੇ ਹਾਲਾਂ ਦਾ ?
ਕੋਈ ਫ਼ਰਕ ਨੀ ਪਿਆ ਸਾਡੇ ਤੇ ਤਿਨੇਂ ਕਾਲਾਂ ਦਾ ।

ਚੰਗੀ ਵੀ ਮਿਲਦੀ ਰਹੀ ਤੇ ਮਾੜੀ ਵੀ ਰਹੇ ਹਾਂ ਖਾਂਦੇ
ਕਦੇ ਸੱਜਣਾਂ ਪਤਾ ਨੀ ਲਗਦਾ ਸਮੇਂ ਦੀਆਂ ਚਾਲਾਂ ਦਾ ।

"ਦੇਸ਼ ਕੀ ਬੇਟੀ" ਕਹਿੰਦੇ ਸੀ, ਦਿਲਰਾਜ ਪੁੱਜਦਾ ਇੰਸਾਫ਼ ਨਾ ਦਿਤਾ
ਪੁੱਛੋ ਉਹਨਾਂ ਦਿਆਂ ਟੱਬਰਾਂ ਨੂੰ ਕੋਈ ਖੇੜਾ ਨਈ ਨਵਿਆਂ ਸਾਲਾਂ ਦਾ ।
 
Top