ਮਾਪੇ ਧੀ ਜੰਮਣ ਤੋਂ ਡਰਦੇ

*Amrinder Hundal*

Hundal Hunterz
ਮਾਪੇ ਚਾਹੁੰਦੇ ਪੜ ਲਿਖ ਕੇ ਧੀ ਰਾਣੀ ਬਣ ਜਾਵੇ
ਜੱਗ ਦੀਆਂ ਰੀਤਾਂ ਸਮਝੇ,, ਥੋੜੀ ਸਿਆਣੀ ਬਣ ਜਾਵੇ,
ਪਰ ਖੜੇ ਮੋੜ ਤੇ ਮਸ਼ਟੰਡੇ ਜਦ ਇੱਲਤਾਂ ਕਰਦੇਆ__
ਬੱਸ ਇਸੇ ਗੱਲ ਤੋਂ ਮਾਪੇ ਧੀ ਜੰਮਣ ਤੋਂ ਡਰਦੇ ਆ_
 
Top