ਜ਼ਖਮ ਇੰਨੇ ਗਹਿਰੇ

ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ,
ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ,
ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ,
ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ ..
!!kang
 
Top