ਸਾਡੇ ਜ਼ਖਮ ਹੀ ਏਨੇ ਗਹਿਰੇ

→ ✰ Dead . UnP ✰ ←

→ Pendu ✰ ←
Staff member
ਸਾਡੇ ਜ਼ਖਮ ਹੀ ਏਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ,,,

ਅਸੀ ਖੁਦ ਨਿਸ਼ਾਨਾ ਬਣ ਬੈਠੇ ਦੱਸ ਵਾਰ ਕੀ ਕਰੀਏ,,,

ਦਿਲ ਤੇਰੇ ਕਦਮਾ ਵਿੱਚ ਰੱਖ ਦਿੱਤਾ,,,

ਹੁਣ ਤੂੰ ਹੀ ਦੱਸ ਏਹਤੌ ਵੱਧ ਪਿਆਰ ਕੀ ਕਰੀਏ,,


________
UnKown
 
Top