ਸ਼ਾਇਦ ਅੱਜ ਸ਼ਾਮ ਜਾਂ ਰਾਤ ਨੂੰ ਪ੍ਰੋ.ਭੁੱਲਰ ਨੂੰ ਤਿਹ&#2

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ ਜੀਉ ਜੀ ਅੱਜ ਖਬਰ
ਮਿਲੀ ਕਿ ਪੰਜਾਬ ਵਿੱਚ ਸੀ.ਆਰ.ਪੀ.ਐਫ.
ਤੇ ਬੀ.ਐਸ.ਐਫ ਤੈਨਾਤ ਕਰ ਦਿੱਤੀ ਗਈ ਹੈ|
ਤੇ ਸ਼ਾਇਦ ਅੱਜ ਸ਼ਾਮ ਜਾਂ ਰਾਤ ਨੂੰ ਪ੍ਰੋ.ਭੁੱਲਰ ਨੂੰ

ਤਿਹਾੜ ਵਿੱਚ ਲੈ ਕੇ ਜਾਇਆ
ਜਾ ਸਕਦਾ ਹੈ ਕਿਉਂਕਿ ਉਹਨਾਂ ਨੂੰ
ਫਾਂਸੀ ਲਗਾਉਣ
ਦੀ ਤਿਆਰੀ ਪੂਰੀ ਹੋ
ਚੁੱਕੀ ਹੇ ਜੇਲ ਅੰਦਰ|
ਨਾਲ ਹੀ ਸੰਜੇ ਦੱਤ ਨੇ ਵੀ ਸੁਪਰ੍ਰੀਮ ਕੋਰਟ ਵਿੱਚ
ਅਰਜੀ ਪਾਈ ਦਿੱਤੀ ਹੈ ੬ ਮਹੀਨੇ ਦੀ ਮੁਹਲੱਤ
ਲਈ|
੨੦੦ ਤੋਂ ਵੱਦ ਬੰਦੇ ਕਤਲ ਕਰਨ ਵਾਲੇ ਸੰਜੇ ਨੂੰ
ਸਿਰਫ ੫ ਸਾਲ ਦੀ ਸਜਾ ਤੇ ਗ੍ਰਿਫਤਾਰੀ ਹੁਣ
ਤੱਕ ਨਹੀਂ ਹੋਈ ਤੇ
ਦੂਜੇ ਪਾਸੇ ਪ੍ਰੋ.ਭੁੱਲਰ ਦਾ ਕੇਸ ਜਿਸ ਵਿੱਚ
ਨਾ ਕੋਈ
ਗਵਾਹ ਹੈ ਉਹਨਾਂ ਖਿਲਾਫ ਨਾ ਕੋਈ ਸਬੂਤ ਪਰ
ਸਜਾ ੧੮ ਸਾਲ ਕੈਦ ਤੋਂ ਬਾਅਦ ਫਾਂਸੀ| ੨੫੦
ਸਿੱਖਾਂ ਨੂੰ ਕਤਲ ਕਰਨ ਵਾਲੇ ਕਿਸ਼ੋਰੀ ਲਾਲ ਨੂੰ
ਸਜ਼ਾ ਮਾਫੀ| ਭੀੜ ਨੂੰ ਭੜਕਾ ਕੇ ਸਿੱਖਾਂ ਨੂੰ
ਕਤਲ ਕਰਨ ਵਾਲੇ
ਅਮਿਤਾਭ ਬੱਚਨ.ਜਗਦੀਸ਼ ਟਾਇਟਲਰ,ਸੱਜਣ
ਕੁਮਾਰ
ਖਿਲਾਫ ੩੯ ਸਾਲ ਬੀਤ ਜਾਣ ਦੇ ਬਾਅਦ
ਵੀ ਕੋਈ
ਕੇਸ
ਦਰਜ਼ ਨਹੀਂ ਹੋ ਰਿਹਾ| ਹੋਂਦ ਚਿੱਲੜ ਵਿੱਚ ੩੨
ਸਿੱਖ ਪ੍ਰੀਵਾਰਾਂ ਨੂੰ ਜਿੰਦਾ ਜਲਾਉਣ ਦੇ
ਬਾਵਜੂਦ ਪੀ.ਡਬਲਿਊ.ਡੀ.ਕਹਿ
ੰਦੀ ਹੈ
ਸਿਰਫ ੫ ਮਕਾਨਾਂ ਨੂੰ ਅੱਗ ਲੱਗੀ ਸੀ|
ਪਟੌਦੀ ਵਿੱਚ ਸੈਂਕੜੇ ਸਿੱਖਾਂ ਨੂੰ ਕਤਲ ਕਰਨ ਤੇ
ਸਿੱਖਾਂ ਦੀਆਂ ਕੁੜੀਆਂ ਨੂੰ
ਜ਼ਬਰਦਸਤੀ ਰਖੇਲਾਂ ਬਣਾ ਕੇ ਰੱਖੇ ਜਾਣ
ਦਾ ਖੁਲਾਸਾ ਹੋ ਜਾਣ ਦੇ ਬਾਵਜੂਦ ਵੀ ਕਿਸੇ
ਖਿਲਾਫ ਕੋਈ ਕਾਰਵਾਈ ਨਹੀਂ| ਗਵਾਲੀਅਰ
ਵਿੱਚ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਦੇ
ਬਾਅਦ ਛੇਵੀਂ ਪਾਤਸ਼ਾਹੀ ਦੇ
ਗੁਰੂਦਵਾਰਾਸਾਹਿਬ
ਨੂੰ ਕਾਲੀ ਮਾਤਾ ਦੇ ਮੰਦਿਰ ਵਿੱਚ ਤਬਦੀਲ
ਕਰਨ
ਦਾ ਖੁਲਾਸਾ ਹੋਣ ਦੇ ਬਾਵਜੂਦ ਕੋਈ ਕਾਰਵਾਈ
ਨਹੀਂ ਹੋਈ|
ਬੁਹਤ ਲੰਬੀ ਹੈ ਇਹ ਲਿਸਟ ਬੁਹਤ
ਜ਼ਿਆਦਾ ਲੰਬੀ ਹੈ
ਪਰ ਇਸ ਦੇਸ਼ ਦਾ ਗੁਨਾਹਗਾਰ ਸਿਰਫ ਤੇ ਸਿਰਫ
ਸਿੱਖ ਨੇ ਜਿਸਦੀ ਸਜ਼ਾ ਸਿੱਖਾਂ ਨੂੰ ਵਾਰ-ਵਾਰ
ਮਿਲਦੀ ਹੈ|
ਸਾਡੇ ਵੀਰ ਭੈਣਾਂ ਕਹਿੰਦੇ ਨੇ ਪੰਜਾਬ ਵਿੱਚ
ਸ਼ਾਂਤੀ ਬੁਹਤ
ਸਮੇਂ ਬਾਅਦ ਆਈ ਹੈ ਇਸਨੂੰ ਖਰਾਬ ਨਾ ਕਰੋ|
ਸੋਚੋ ਐਸੀ ਸ਼ਾਂਤੀ ਕਿਸ ਕੰਮ ਦੀ ਜਦੋਂ ਸਾਰੇ ਕਾਨੂੰ
ਸਾਰੇ ਸੰਵਿਧਾਨ ਇੱਕ ਕੌਮ ਨੂੰ ਕਤਲ ਕਰਨ ਲਈ
ਪੂਰੀ ਵਾਹ
ਲਗਾ ਰਹੇ ਨੇ|
ਉਹਨਾਂ ਕੋਈ ਪੈਂਤੜਾ ਨਹੀਂ ਛੱਡਿਆ ਸਿੱਖਾਂ ਨੂੰ
ਖਤਮ
ਕਰਨ ਲਈ|
ਪੰਜਾਬ ਨੂੰ ਕੋਈ ਆਰਥਿਕ ਮੱਦਦ
ਨਹੀਂ ਮਿਲਦੀ ਜਿਵੇਂ
ਹਰਿਆਣਾ,ਹਿਮਾਚਲ,ਉ ੱਤਰ
ਪ੍ਰਦੇਸ਼,ਰਾਜਸਥਾਨ, ਬਿਹਾਰ,ਮਹਾਂਰਾਸ਼ਟਰ
ਆਦਿ ਰਾਜਾਂ ਨੂੰ ਮਿਲਦੇ ਨੇ| ਪੰਜਾਬ
ਦੀ ਕਿਸਾਨੀਂ ਦੀ ਸਰਕਾਰ ਕੋਈ ਸਾਰ
ਨਹੀਂ ਲੈਂਦੀ|
ਪੰਜਾਬ ਦਾ ਪਾਣੀ ਪੰਜਾਬ ਦੀ ਬਜਾਏ
ਹਰਿਆਣਾ,ਉੱਤਰ ਪ੍ਰਦੇਸ਼,ਰਾਜਸਥਾਨ ਨੂੰ
ਦਿੱਤਾ ਜਾਂਦਾ ਹੈ|
ਪੰਜਾਬ ਵਿੱਚ ਸਅਨਤੀ ਵਿਕਾਸ ਨਾ-ਮਾਤਰ ਹੋ
ਗਿਆ
ਹੈ|
ਪੰਜਾਬ ਵਿੱਚ ਸ਼ਰਾਬ ਤੋਂ ਬਿਨਾਂ ਹੋਰ ਕੋਈ
ਨਵੀਂ ਫੇਕਟਰੀ ਨਹੀਂ ਲੱਗ ਰਹੀ| ਫੌਜ ਵਿੱਚ
ਸਿੱਖਾਂ ਦੀ ਗਿਣਤੀ ੧੦ ਪ੍ਰਤੀਸ਼ਤ ਤੋਂ ਘਟਾ ਕੇ
੧ ਪ੍ਰਤੀਸ਼ਤ ਕਤ ਦਿੱਤੀ ਗਈ| ਪੰਜਾਬ ਦੇ
ਇੰਜੀਨਰਿੰਗ ਤੇ ਮੈਡੀਕਲ ਕਾਲਜਾਂ ਵਿੱਚ
ਸਿੱਖਾਂ ਦਾ ਰਾਖਵਾਂਕਰਨ ਖਤਮ ਕਰ
ਦਿੱਤਾ ਗਿਆ ਜੋ
ਦੂਜੇ ਰਾਜਾਂ ਨੂੰ ਦਿੱਤਾ ਗਿਆ ਸਭ ਕਾਨੂੰਨ ਛਿੱਕੇ ਤੇ
ਟੰਗਕੇ| ਸਰਕਾਰ ਨੇ ਉਹ ਕੋਈ ਕਸਰ
ਨਹੀਂ ਛੱਡੀ ਜਿਸ
ਰਾਹੀਂ ਸਿੱਖਾਂ ਨੂੰ ਨੀਵੇਂ ਕੀਤਾ ਜਾਵੇ|
ਅੱਜ ਪੰਜਾਬ ਦੇ ਸਿੱਖਾਂ ਕੋਲ ਸਿਰਫ ਇੱਕਕੰਮ ਰਿਹ
ਗਿਆ ਹੈ ਤੇ ਉਹ ਹੈ ਜ਼ਮੀਨ ਤੇ ਕਰਜ਼ ਚੁੱਕ ਬਾਹਰ
ਜਾਣ
ਦਾ|
ਸਿੱਖ ਫਿਰ ਵੀ ਕਹੀ ਜਾ ਰਹੇ ਨੇ ਸਾਨੂੰ
ਸ਼ਾਂਤੀ ਚਾਹੀਦੀ ਹੈ|
ਹਰ ਹਿੰਦੂ ਦੀ ਸੁਪ੍ਰੀਮ ਕੋਰਟ ਫਾਂਸੀ ਮਾਫ ਕਰ
ਦਿੰਦੀ ਹੈ ਪਰ ਕਿਸੇ ਸਿੱਖ ਦੀ ਨਹੀਂ| ਹੁਣ ਖੁਦ
ਵਿਚਾਰੋ ਵੀਰੋ ਭੈਣੋ ਤੁਹਾਨੂੰ
ਐਸੀ ਸ਼ਾਂਤੀ ਚਾਹੀਦੀ ਹੈ?
ਵਿਚਾਰ ਜ਼ਰੂਰ ਦੇਣਾ|
attachment.php

 

Attachments

  • 537063_532796450091885_1757058833_n.jpg
    537063_532796450091885_1757058833_n.jpg
    65.4 KB · Views: 390
Re: ਸ਼ਾਇਦ ਅੱਜ ਸ਼ਾਮ ਜਾਂ ਰਾਤ ਨੂੰ ਪ੍ਰੋ.ਭੁੱਲਰ ਨੂੰ ਤਿ&#2617

:(MAINU SAMAJ NI AUDI EH HO KE REHA...........:(
BADAL DA BEYAN SUNEA:bak UHH KEHNDA BHULLAR NU FANSI NI HONI..USS DE NALL PUNJAB DE HALLAT BIGAR SAKDE HANNN
BAKI PARMATMA JANDA KI HONA.................
NALLE USS DEE FANSI RADD HO KE UMAR KAID WICH HO GYE AA.TV CHANNEL TE SUNEA CC
NALLE KOI PUCHHE 21 SALL HO GYE JAIL WICH HOR KI CHAUDE HOO....
POLITICS CHEZ HI IDDA DI AA ................
BADAL BAHUT GALAT BANDA:thappar
BAKI PARMATMA CHARDIKALA BAKHSE BHULLAR NU .............
NAM KAMA GYEA SINGH...
BHUL CHUK MAFF..................
 
Top