ਈਦ ਤੇ ਮੈਂ ਉਸ ਦਿਨ ਮਨਾਂ ਸਾਂ, ਜਿਸ ਦਿਨ "ਈਦ" ਸਾਂ ਹੋਸਾਂ, ਈਦ "ਪ੍ਰੀਤ" ਦੀ ਦੂਰ ਹੈ ਬੈਠੀ, ਮੈਂ ਹਰ ਵਾਰੀ ਈਦ ਨੂੰ ਕੋਸਾਂ ।