Rag kalwan
Member
ਲਾਰਾ ਲਾ ਗਏ ਸੱਜਣਾ ਦੀਆਂ ਉਡੀਕਾਂ ਕੋਈ ਕੋਈ ਹੀ ਕਰਦਾ ਏ
ਕੱਚੇ ਘੜੇ ਤਾਂ ਪਾਰ ਨੀ ਲਾਉਦੇ ਹੁਣ ਕੋਈ ਪੱਕਿਆਂ ਵੀ ਨਾਂ ਤਰਦਾ ਏ
ਬਹਾਰਾਂ ਵਾਲੀ ਰੁੱਤੇ ਵੀ ਪਤਝੜ ਸਹਿਣੀ ਪੈਂਦੀ ਦਿਲ ਦੇ ਸੱਜਣਾ ਲਈ
ਵਿੱਚ ਤੁਫਾਨਾ ਰੁਲ੍ਹ ਨਾਂ ਜਾਈਏ ਡਰ ਕੇ ਕੋਈ ਕੋਈ ਹੀ ਖੜਦਾ ਏ
ਸੱਚਿਆ ਪਾਤਸ਼ਾਹ ਜੱਗ ਵੈਰੀ ਕਾਤੋ ਬਣਾਦਾ ਬੇਕਸੂਰੇ ਪਿਆਰਾਂ ਦਾ
ਕੋਈ ਭੱਠੀ ਦੇ ਵਿੱਚ ਵਾਂਗ ਤੰਦੂਰਾਂ ਅੱਖਾਂ ਸਾਮੇ ਆਸ਼ਿਕ ਦੇਖਿਆ ਸੜਦਾ ਏ
ਸ਼ੋਂਕ ਲਈ ਹੈ ਯਾਰੀ ਲਾਉਣੀ ਅੱਜ ਸਮਾ ਬਿਤਾਉਣਾ ਸੋਹਣੀ ਨੱਡੀ ਨਾਲ
ਹੁਣ ਨਾਂ ਦਾਰੂ ਰਾਗਾ ਅੱਖਾਂ ਦੀ ਮੀਂਹ ਚਰਸ ਸਮੈਕ ਦਾ ਵਰਦਾ ਏ.....