JANT SINGH
Elite
1.
ਯਾਰੋ ਯਾਰੀ ਮੇਰੀ ਰੱਖਿਓ ਧਿਆਨ ਵਿੱਚ
ਪਹਿਲਾਂ ਯਾਰ ਮੇਰਾ ਵੱਸੇ ਜੋ ਕੁੱਲ੍ਹ ਜਹਾਨ ਵਿੱਚ
ਓਹਦੇ ਉਲਟ ਮੈਥੋਂ ਬੋਲਿਆ ਨਹੀ ਜਾਣਾ
ਤੇ ਤੁਸੀਂ ਵੀ ਉਕਸਾਇਓ ਨਾਂ ਮੈਨੂੰ,
ਭੈੜਾ ਜੱਗ ਤਾ ਖਿਲਾਫ਼ ਓਹਦੇ ਬੋਲਦਾ,
ਰਲ ਤੁਸੀਂ ਵੀ ਭਰਮਾਇਓ ਨਾਂ ਮੈਨੂ,
ਨਹੀਂ ਤਾਂ ਗੱਲ ਇੱਕ ਯਾਦ ਓਦੋਂ ਕਰ ਲੈਣਾ
ਤਲਵਾਰਾਂ ਕਦੇ ਵੀ ਨਾਂ ਆਉਣ ਦੋ ਮਿਆਨ ਵਿੱਚ

2.
ਸੱਚੇ ਪਾਤਸ਼ਾਹ ਬਣਾ ਕੇ ਰੱਖੀਂ ਬਾਦਸ਼ਾਹ, ਕਦੇ ਵੀ ਐਸੀ ਥੋੜ੍ਹ ਨਾ ਪਵੇ,
ਤੇਰਾ ਸਿਰ ਉੱਤੇ ਹੱਥ ਹੀ ਬਥੇਰਾ, ਕਿਸੇ ਦੀ ਬਹੁਤੀ ਲੋੜ੍ਹ ਨਾ ਪਵੇ,
ਯਾਰਾਂ ਬੇਲੀਆਂ ਨਾ ਸਮਾਂ ਸੌਖਾ ਲੰਘ ਜੇ, ਕੋਈ ਬਹੁਤਾ ਹੀ ਨਾ ਕਰੇ ਅਹਿਸਾਨ,
ਕਦੇ ਮੈਂ ਵੀ ਤੇਰੇ ਲਈ ਕੁੱਜ ਕੀਤਾ ਸੀ ਕੋਈ ਮੂਹਂ ਤੇ ਹੀ ਨਾ ਕਰਦੇ ਬਿਆਨ,
ਟੁੱਕ ਦੋ ਘੜ੍ਹੀ ਦਾ ਤੂੰ ਦੇ ਦੇਈਂ ਜਾਣ ਤੇਰਾ, ਤੈਂ-ਮੇਰਾ ਕਦੇ ਤੋੜ੍ਹ ਨਾ ਪਵੇ

Gurjant Singh