ਦਿਲ ਦੀ ਚਾਹਤ ਦਾ

ਅਸੀਂ ਤੇਰੇ ਪਿਆਰ ਦੇ ਕਾਬਿਲ ਹੀ ਨਹੀ
ਇਸ ਵਿਚ ਤੇਰੀ ਵੀ ਕੋਈ ਭੁੱਲ ਨਹੀ
ਹਰ ਕੋਈ ਦੇਖਦਾ ਹੈ ਦੇਵ ਚਮਕ ਰੂਪ ਦੀ ਨੂ
ਦਿਲ ਦੀ ਚਾਹਤ ਦਾ ਦੁਨਿਆ ਚ ਕੋਈ ਮੁੱਲ ਨਹੀ

__________ਦੇਵ ਗਿੱਲ____________
 
Top