ਬਾਪੂ ਕਿਸੇ ਨੂੰ ਵੀ ਨਹੀਂ ਯਾਦ ਰਹਿੰਦਾ

ਮਾਂ ਦੀ ਸਿਫ਼ਤ ਤਾਂ ਹਰ ਕੋਈ ਕਰ ਜਾਂਦਾ.....ਪਰ ਬਾਪੂ ਕਿਸੇ ਨੂੰ ਵੀ ਨਹੀਂ ਯਾਦ ਰਹਿੰਦਾ.....
ਹੁੰਦਾ ਬਾਪੂ ਵੀ ਹੈ ਰੱਬ ਦਾ ਰੂਪ ਯਾਰੋ.....ਜਿਸਦੇ ਸਿਰ ਤੇ ਹੈ ਘਰ ਅਬਾਦ ਰਹਿੰਦਾ.....
ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ.......ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ.....
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ਵੀ..... ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ
 
Top