ਸਾਡੇ ਉੱਤੇ ਨਸਲੀ ਨਾ ਹੁੰਦੇ ਹਮਲੇ

→ ✰ Dead . UnP ✰ ←

→ Pendu ✰ ←
Staff member
ਉਂਜ ਤੁਸੀ ਚਾਤਰੋ ਚਲਾਕ ਜੇ ਬੜੇ,,ਰੱਖਦੇ ਆਏ ਹੋ ਤੁਸੀ ਪਾੜਕੇ ਧੜੇ..।
ਅਰਬਾਂ ਚੜਾਵਾ ਗੁਰੂ ਘਰਾਂ ਚ ਚੜੇ,,ਮਤੇ ਬੜੇ ਪਾਉਨੇ ਹੱਥ ਕਰਕੇ ਖੜੇ.।
ਕੱਢਤਾ ਜਲੂਸ ਤੁਸੀਂ ਸਾਰੇ ਥਾਂ ਤੇ ਸਾਡਾ,ਗੋਲਕਾਂ ਦੁਆਲੇ ਬਸ ਹੋ ਗਏਂ ਕਮਲੇ...
ਜੇ ਸਿੱਖਾਂ ਦੀ ਪਛਾਣ ਤੁਸੀ ਚੱਜ ਨਾ ਕਰਾਉਨੇ,ਸਾਡੇ ਉੱਤੇ ਨਸਲੀ ਨਾ ਹੁੰਦੇ ਹਮਲੇ..।।







_______________
Bal Butale Walla
 
Top