ਮੇਰੇ ਪਿਆਰ

ਕਦੋ ਤੱਕ ਓਹ ਮੇਰੇ ਪਿਆਰ ਤੌ ਇਨਕਾਰ ਕਰੇਗੀ,,,
ਆਪੇ ਟੁੱਟ ਕੇ ਇੱਕ ਦਿਨ ਮੈਨੂੰ ਪਿਆਰ ਕਰੇਗੀ,,,
ਇੰਨਾ ਸਾੜ ਦੇਵਾਂਗਾ ਓਹਨੂੰ ਆਪਣੇ ਪਿਆਰ ਦੀ ਅੱਗ
ਵਿੱਚ,,,
ਕੇ ਇਜ਼ਹਾਰ ਓਹ ਆਪਣੇ ਆਪ ਸ਼ਰੇਆਮ ਕਰੇਗੀ,,, — .. .
 
Top