ਪਹਿਲੇ ਪਿਆਰ ਦੀ ਯਾਦ

[MarJana]

Prime VIP
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,


ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,


ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ਜਤਾਉਂਦੀ ਏ,


ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ ਕੇ ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ..



writer-unknown
 
Top