ਰੋ - ਰੋ ਯਾਦ ਕੀਤਾ

Arun Bhardwaj

-->> Rule-Breaker <<--


ਅੱਜ ਰੋ - ਰੋ ਯਾਦ ਕੀਤਾ ਸੀ ਤੈਨੂੰ ਮੈ ਬਥੇਰਾ ,,
ਹੁਣ ਕੀ ਕਰਾਂ ਦਿਲ ਤੇ ਕਾਬੂ ਰਹੇ ਨਾ ਮੇਰਾ ,

ਯਾਦ ਤੇਰੀ ਦੇ ਬੱਦਲ ਕਿੰਝ ਪਾਉਂਦੇ ਨੇ ਬੇਮੌਸਮੀ ਫੇਰਾ ,
ਸੋਚਾਂ -ਸੋਚ ਕੇ ਆ ਜਾਵੇ ਅੱਖੀਆ ਸਾਹਮਣੇ ਹਨੇਰਾ ,,

ਇਸ਼ਕ਼ ਖੁਸ਼ਬੂ ਨਿਰਾਲੀ ਸੀ ਉਸਨੇ ਪਾਇਆ ਹੁਣ ਹੈ ਘੇਰਾ ,,
ਰਾਤ ਦੇ ਬੀਤ ਜਾਵਣ ਤੋ ਬਾਅਦ ਦਿਸੇ ਨੇ ਹੁਣ ਅੰਧੇਰਾ ..

ਅੱਜ ਮਾਅੂਸੀ ਨਲ ਭਰਿਆ ਪਿਆ ਨੀ ਮੇਰ੍ਚਾ ਚਹਿਰਾ,,
ਸਭ ਕੁਝ ਛੱਡ ਗਿਆ ਸ਼ੁਰੂ ਕੀਤਾ ਕੰਮ ਜੋ ਸੀ ਅਗਲੇਰਾ ,,

ਧਾਲੀਵਾਲਾ ਰੋਗ ਦਿਲ ਨੂੰ ਲੱਗਿਆ ਹੁਣ ਹੈ ਇੱਕ ਗਹਿਰਾ ,,
ਇੰਤਜ਼ਾਰ ਨਾਲ ਹੋ ਜਾਉ ਗੁੱਲ ਬਸ ਜਿੰਦਗੀ ਦਾ ਸਵੇਰਾ ,,,

Lyricist ਦੀਪ ਧਾਲੀਵਾਲ ਦੁਖੀ ਮੰਤਰੀ ਇੰਗਲੈਂਡ ਵਾਲੇ

 
Top