JUGGY D
BACK TO BASIC
ਅਕਸਰ ਮੇਰੇ ਅਤੇ ਸ਼ੋਕੀਨ ਵੀਰ ਵਿਚ ਗੱਲ ਹੁੰਦੀ, ਕੀ ਸਾਡੀ ਸੂਈ ਇਕ ਥਾਂ ਹੀ ਅਟਕੀ ਰਹੰਦੀ ਹੈ ...ਓਹੀ ਪਿਆਰ ਮੋਹਬਤ , ਲੁੱਟ ਲਿਆ ਮਾਰ ਲਿਆ, ਫਲਾਨਾ- ਧਮਕਾਨਾ .... ਇਸ ਲਈ ਮੈਂ ਇਕ ਛੋਟੀ ਜਹੀ ਕੋਸ਼ਿਸ ਕੀਤੀ ਆ ਆਪਣਾ ਟੋਪਿਕ ਬਦਲਣ ਦੀ ...ਥੋੜਾ ਜਿਹਾ ਸਫਲ ਵੀ ਹੋਇਆ ਪਰ ਦਿਲੀ ਹਜੇ ਬਹੁਤ ਦੂਰ ਆ ...
ਧੰਨਵਾਦ !!
ਉਥ ਕੇ ਸਵੇਰੇ ਚਲਦੇ ਮਸ਼ੀਨ ਵਾਂਗ...
ਵਰਦੀ ਅੱਗ ਵਿਚ ਕਿਵੇ ਨੇ ਕੰਮ ਕਰਦੇ ...
ਗਰੀਬ ਬੰਦੇ ਦੀ ਦਸ ਮੈਨੂੰ ਕੋਣ ਸਾਰ ਲਵੇਗਾ ....
ਰੱਬਾ !! ਇਕ ਵਾਰ ਤੇਨੂੰ ਇਥੇ ਆਣਕੇ ਦੇਖਣਾ ਪਵੇਗਾ ....!!
ਮਰਦੇ ਦਿਹਾੜੀ ਚੰਦ ਟਕਿਆ ਦੀ ਖਾਤਿਰ....
ਆਪਣੇ ਪਰਿਵਾਰ ਨੂੰ ਵੀ ਸੁਖੀ ਰੱਖ ਪਾਉਂਦੇ ਨਹੀ ...
ਗਰੀਬ ਬੰਦਾ ਆਪਣੇ ਬਚਿਆਂ ਦਾ ਪੈਟ ਕਿਵੇ ਭਰ ਲਵੇਗਾ....

ਛੋਟੀ ਹੀ ਖੁਸ਼ੀ ਵਿਚ ਖੁਸੀ ਰਹਿੰਦੇ ਸਦਾ....
ਕਰਦੇ ਨਾ ਵਡੀਆਂ ਮੁਰਾਦਾਂ ਦੀਆਂ ਆਸ਼ਾ....
ਗਰੀਬ ਬੰਦਾ ਕਿਵੇ ਕਿਸੇ ਨੂੰ ਕੁਝ ਕਿਹ ਲਵੇਗਾ....

"ਜੱਗੀ" ਵਰਿਆ ਤੋ ਚਲੀ ਆਉਂਦੀ ਰੀਤ ਦੁਨਿਆ....
ਮਾੜੇ ਨੂੰ ਹੀ ਪੈਂਦੀ ਹੈ ਅਮੀਰ ਦੁਨੀਆਂ...
ਗਰੀਬ ਬੰਦਾ ਦੁਨੀਆਂ ਵਿਚ ਕਿਵੇ ਸਿਰ ਚੁੱਕ ਲਵੇਗਾ.....