ਉਂਝ ਤਾਂ ਮੈਂ ਵੀ ਦੁਨੀਆਂ ਦੀਆਂ ਨਜ਼ਰਾਂ ਵਿੱਚ ਮਹਾਨ ਬੰਦਾ ਵਾਂ, ਆਦਰਸ਼ਵਾਦੀ, ਪਰ ਕੌਣ ਪੜ ਸਕਦੈ, ਕਿਸੇ ਦੇ ਦਿਲ ਦੀਆਂ ਪਰਤਾਂ। ਉਂਝ ਤਾਂ ਮੈਂ ਵੀ ਨਿੱਤ ਨਵੇਂ ਮਖੌਟੇ ਇਸ ਚਿਹਰੇ ਤੇ ਸਜਾ ਲੈਂਦਾਂ ਬਹਿਰੂਪੀਆਂ ਵਾਗ ਪਰ ਕੌਣ ਛੁਪਾ ਸਕਦੈ, ਸ਼ੀਸ਼ੇ ਸ਼ਨਮੁੱਖ ਆਪਣਾ ਚਿਹਰਾ। by raj