ਦਿਲ

bhandohal

Well-known member
ਮੇਰੇ ਦਿਲ ਦੀ ਕਿਤਾਬ ਤੇ ਸਿਰਨਾਵੇਂ ਦਰਦਾਂ ਦੇ,ਤੂੰ ਭੁਲ ਕੇ ਵੀ ਵਰਕੇ ਫਰੋਲੀ ਨਾ
ਤੇਰੀ ਦਾਮਨ ਦਰਦਾ ਨਾਲ ਭਰ ਜਾਓਗਾ,ਮੇਰੀ ਦਰਦਾ ਦੀ ਪੰਡ ਨੂ ਖੋਲੀ ਨਾ
ਅੱਗੇ ਹੀ ਬੜਾ ਕੀਤਾ ਮੈਨੂ ਬਦਨਾਮ ਏਸ ਦੁਨੀਆਂ ਨੇ ਮਿਨਤ ਮੇਰੀ ਤੂ ਹੋਰ ਮੈਨੂ ਰੋਲੀ ਨਾ
ਸੁਨ ਕੇ ਮੇਰਾ ਦਰਦ -ਏ-ਦਿਲ ਜੇ ਭਰ ਆਵਨ ਅਖੀਆਂ,ਤਾਂ ਸਿੱਧੂ ਦੀ ਕਬਰ ਤੇ ਇਕ ਵੀ ਅਥਰੂ ਡੋਲੀ ਨਾ...


sandhu bai apna
 
Top