Saini Sa'aB
K00l$@!n!
ਜਾਚ ਮੈਨੂ ਆ ਗਈ ਗਮ ਖਾਣ ਦੀ |
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ |
ਚੰਗਾ ਹੋਇਆ ਤੂੰ ਪਰਾਈ ਹੋ ਗਿਊਂ |
ਮੁੱਕ ਗਈ ਚਿੰਤਾ ਤੇਨੁ ਅਪਣਾਉਣ ਦੀ |
ਮਰ ਤੇ ਜਾਂ, ਪਰ ਡਰ ਹੈ ਦਮਾਂ ਵਾਲਿਊਂ|
ਧਰਤੀ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ |
ਨਾ ਦਿਊ ਮੈਨੂ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿਮਤ ਨਹੀ ਪਰਤਾਂਣ ਦੀ |
ਨਾ ਕਰੋ ਮੇਰੀ ਉਦਾਸੀ ਦਾ ਇਲਾਜ,|
ਰੋਣ ਦੀ ਮਰਜੀ ਹੈ ਆਜ "ਦਿਲ" ਬਈਮਾਨ ਦੀ
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ |
ਚੰਗਾ ਹੋਇਆ ਤੂੰ ਪਰਾਈ ਹੋ ਗਿਊਂ |
ਮੁੱਕ ਗਈ ਚਿੰਤਾ ਤੇਨੁ ਅਪਣਾਉਣ ਦੀ |
ਮਰ ਤੇ ਜਾਂ, ਪਰ ਡਰ ਹੈ ਦਮਾਂ ਵਾਲਿਊਂ|
ਧਰਤੀ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ |
ਨਾ ਦਿਊ ਮੈਨੂ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿਮਤ ਨਹੀ ਪਰਤਾਂਣ ਦੀ |
ਨਾ ਕਰੋ ਮੇਰੀ ਉਦਾਸੀ ਦਾ ਇਲਾਜ,|
ਰੋਣ ਦੀ ਮਰਜੀ ਹੈ ਆਜ "ਦਿਲ" ਬਈਮਾਨ ਦੀ