jasmeet maan
Member
ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ ਭਰਦੀ ਏ......
ਮੌਤ ਦੇ ਕਰੀਬ ਕੀਤਾ ਜੀਨੇ ਮੈਨੂ,ਅੱਜ ਓ ਵੀ ਤਿਲ ਤਿਲ ਮਾਰਦੀ ਏ.......
ਤੁਰਦਾ ਸੀ ਜਿਸ ਰਸਤੇ ਕਦੇ ਮੈ,ਹੁਣ ਓਸੇ ਮੋੜ ਤੇ ਆ ਖੜਦੀ ਏ............
ਪਾਈ ਨਾ ਕਦਰ ਮੇਰੇ ਪ੍ਯਾਰ ਦੀ, ਹੁਣ ਦਰਦਾ ਦੀਆਂ ਪੀੜਾ ਨੂ ਜਰਦੀ ਏ.....
ਜਿੰਦਗੀ ਤੋਂ ਦੂਰ ਜਾਣ ਲੀ ਆਖ ਦਿੱਤਾ,ਫਿਰ ਹੁਣ ਕੀਓ ਬੀਤੇ ਪਲ ਨੂੰ ਚੇਤੇ ਕਰਦੀ ਏ .......
ਰੋ ਰੋਂ ਕੇ ਮੰਗਦੀ ਰੱਬ ਤੋਂ ਮੈਨੂ ,ਤੇ ਮੇਰੀ ਕੀਤੀ ਵਫ਼ਾ ਦਾ ਕਰਜਾ ਹੁਣ ਕੀਓ ਲਾਓਦੀ ਏ.......
ਦੋ ਪਲ ਹੀ ਰੱਬਾ ਦੇਦੇ ਮੈਨੂ ਜਿੰਦਗੀ,ਤਾਂ ਓਨੁ ਗਲ ਨਾਲ ਲਾ ਲਵਾ ',,,,,' ਦੀ ਕਬਰ ਤੇ ਆ ਕੇ ਦੀਵਾ ਜਗਾਓਂਦੀ ਏ.......