ਮੈਂ ਆਜ਼ਾਦ ਹਾਂ

Arun Bhardwaj

-->> Rule-Breaker <<--
ਹਾਂ ਮੈਨੂੰ ਮਾਣ ਹੈ
ਕਿ ਮੈਂ ਆਜ਼ਾਦ ਹਾਂ
ਕਿਸੇ ਦੇ ਹਥ ਦਾ ਖੇਡਾ ਨਾ
ਮੈਂ ਕਿਸੇ ਦੀ ਹਥ ਦੀ ਗੁੱਡੜੀ ਹਾਂ
ਮੈਨੂੰ ਮਾਣ ਏਹੀ ਤਾਂ ਹੈ
ਕਿ ਮੈਂ ਆਜ਼ਾਦ ਹਾਂ
ਮੇਰੇ ਸਾਹਾਂ ਦਾ ਨਾ ਕੋਈ ਮਾਲਕ
ਨਾ ਕੋਈ ਵਾਲੀ ਏਸ ਪਿੰਜਰ ਦਾ
ਮੈਂ ਤਾ ਕੰਧੇਆਂ ਦੇ ਘਿਰਿਆ
ਇੱਕ ਖਿੜੇਆ ਗੁਲਾਬ ਹਾਂ
ਮੈਨੂ ਮਾਣ ਹੈ
ਕਿ ਮੈਂ ਆਜ਼ਾਦ ਹਾਂ ...!!
By:- Satnam Kaur "MeriRooh"
 
Top