ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂਡ&

Pardeep

๑۩۩๑┼●ℛŐŶ

ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ...
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ...
ਸਮਝਾਂ ਉਰਦੂ ,ਹਿੰਦੀ ਵੀ ਖੂਬ ਬੋਲਾਂ...
ਥੋੜੀ-ਬਹੁਤੀ ਅੰਗਰੇਜੀ ਵੀ ਅੰਗਦਾ ਹਾਂ...
ਬੋਲੀ ਆਪਣੀ ਨਾਲ ਪਿਆਰ ਰਖ੍ਖਾਂ...
ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ...
ਮੋਤੀ ਕਿਸੇ ਸੁਹਾਗਣ ਦੀ ਨਥ੍ਥ ਦਾ ਮੈਂ...
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ...
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ...
ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ...
‘ਵਾਰਿਸ-ਸ਼ਾਹ’ ਤੇ ‘ਬੁੱਲ੍ਹੇ-ਸ਼ਾਹ’ ਦੇ ਰੰਗ ਅੰਦਰ...
ਡੋਬ-ਡੋਬ ਕੇ ਜਿੰਦਗੀ ਰੰਗਦਾ ਹਾਂ...
ਮੈਂ ਪੰਜਾਬੀ,ਪੰਜਾਬ ਦਾ ਪੁੱਤਰ...
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |

:bhangra
 

Justpunjabi

Lets_rock
Re: ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂ&#25

Nice hai ji
 

kanjjar

Banned
Re: ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂ&#25

tfs........
 
Top