ਛੜੇ ਬੇਚਾਰੇ

Arun Bhardwaj

-->> Rule-Breaker <<--
ਚਿੱਟਾ ਚਾਦਰਾ ਪਾੱਗ ਗੁਲਾਬੀ ਖੂਹ ਤੇ ਕਪੜੇ ਧੋਵੇ !!!!
ਬਾਈ ਸਾਬਣ ਥੋੜਾ ਮੈਲ ਬਥੇਰੀ,
ਸਾਬਣ ਥੋੜਾ ਮੈਲ ਬਥੇਰੀ, ਉਚੀ ਉਚੀ ਰੋਵੇ ਹੋਏ!!!!
ਛੜੇ ਬੇਚਾਰੇ ਦਾ ਕੌਣ ਚਾਦਰਾ ਧੋਵੇ
ਛੜੇ ਬੇਚਾਰੇ ਦਾ ਕੌਣ ਚਾਦਰਾ ਧੋਵੇ...................!


Writer:- Unknown (:dn)
 
Last edited:
Top