* ਸੁਰਾਹੀ ਜਾਮ ਦੀ *

#Jatt On Hunt

47
Staff member
ਤੇਰੀ ਪੱਗ ਰੰਗਾ ਸੂਟ ਵੇ ਮੈਂ ਪਾਇਆ ਸੋਹਣਿਆਂ,ਤੈਨੂੰ ਪਲਕਾਂ ਝੁਕਾ ਕੇ ਮੈਂ ਬੁਲਾਇਆ ਸੋਹਣਿਆਂ,
.
ਲਾਈ ਹੱਥਾਂ ਉੱਤੇ ਮਹਿੰਦੀ ਚੰਨਾਂ ਤੇਰੇ ਨਾਮ ਦੀ,ਭਰ ਅੱਖੀਆਂ ਚੋ ਘੁੱਟ ਵੇ ਮੈਂ ਸੁਰਾਹੀ ਜਾਮ ਦੀ _
 
Ginni%20Singh.gif
Ginni%20Singh.gif
 
Top