ਖੱਬੀ ਅੱਖ

Lally Apra

_love_punjab_love_me_
ਉਹਨੂੰ..ਪਾਉਦੇ- ਪਾਉਦੇ...ਅਸੀ
ਪੀੜਾਂ....ਪੁਆ....ਬੈਠੇ.....ਪੱਲੇ|

ਹੰਝੂ....ਹਉਂਕੇ.....ਸਾਡੇ....ਨਾਲ,
ਕਿੰਝ ਕਹੀਏ ਰਹਿਨੇ..ਹਾ...ਕੱਲੇ|

ਪਛਤਾਉਣੇ..ਦੀ ...ਵਜ੍ਹਾ....ਬਣੇ,
ਖੱਤ.....ਤਸਵੀਰਾਂ...ਤੇ.....ਛੱਲੇ|

ਖੱਬੀ ਅੱਖ ਫਰਕੂ ਉਹਦੀ ਲਾਲੀ,
ਅਸੀ ਦੁਨੀਆਂ ਤੋਂ ਜਦ ਵੀ ਚੱਲੇ|
ਅਸੀ ਦੁਨੀਆਂ ਤੋਂ ਜਦ ਵੀ .ਚੱਲੇ|

by.....Lally Apra
 
Top