ਉਸਦਾ ਵਿਆਹ

Lally Apra

_love_punjab_love_me_
ਜਿਸ ਦਿਨ ਉਸਦਾ ਵਿਆਹ ਹੋਣਾ ਏ
ਉਸਨੂੰ ਤਾ ਖੋਰੇ ਬੜਾ ਚਾਅ ਹੋਣਾ ਏ

ਅਗਲੇ ਦਿਨ ਮਾਹੋਲ ਕੁਝ ਹੋਵੇਗਾ ਅਜੀਬ
ਕਿਸੇ ਦੇ ਹੱਸਣਗੇ ਕਿਸੇ ਦੇ ਰੋਣਗੇ ਨਸੀਬ

ਅਸੀਂ ਖੁਦ ਮਰ ਜਾਣਾ ਜਾ ਕਿਸੇ ਨੂੰ ਮਾਰਾਂਗੇ
ਖੁਦ ਸੂਲੀ ਚੜ ਜਾਣਾ ਜਾ ਕਿਸੇ ਨੂੰ ਚਾੜਾਗੇ

ਓਹਦੀਆਂ ਬਾਹਾਂ ਚ ਚੂੜਾ ਹੋਵੇਗਾ ਤੇ ਖੁਸ਼ੀਆਂ ਵੀ ਓਹਦੇ ਵੱਲ ਹੋਣੀਆਂ ਨੇ ਬੜੀਆਂ
ਲਾਲੀ ਜਾ ਤਾ ਅਸੀਂ ਨਹੀ ਹੋਣਾ ਜੱਗ 'ਤੇ ਜਾ ਸਾਡੀਆਂ ਬਾਹਾਂ ਚੋ ਹੋਣੀਆਂ ਨੇ ਕੜੀਆਂ

written by......Lally Apra..... ( ME )
 
smiley32.gif
smiley32.gif
 
Top