ਤੂੰ ਜਾਣਾ ਏ ਤਾਂ ਜਾ

Arun Bhardwaj

-->> Rule-Breaker <<--
ਬੇਬੇ-ਬਾਪੂ ਜੀ ਕਰਦੇ ਨੇ ਪਿਆਰ ਮੈਨੂੰ ਖੁਦ ਨਾਲੋਂ ਵੱਧ ਕੇ.....
ਸੱਟ ਮੇਰੀ ਤੇ ਕਰਦੇ ਮੱਲਮਾਂ ...ਆਪਣੇ ਸਾਰੇ ਕੰਮ-ਕਾਰ ਛੱਡ ਕੇ...
ਤੂੰ ਜਾਣਾ ਏ ਤਾਂ ਜਾ....ਮੇਰੇ ਤੋਂ ਮਾਪਿਆ ਨੂੰ ਨਹੀ ਛੱਡਿਆ ਜਾਣਾ.....
ਮੋਢਿਆ ਤੇ ਚੱਕਿਆ ਏ..ਬਾਪੂ ਜੀ ਨੇ ਮੈਨੂੰ ਥੱਕਣ ਤੇ....
ਹਰ ਚੀਜ ਮਿਲੀ ...ਉੱਤੇ ਹੱਥ ਰੱਖਣ ਤੇ.....
ਮਿਲੀ ਛਾਂ ਬੋਹੜ ਤੋਂ ਵੀ ਕਿਤੇ ਗਹਿਰੀ ਮਾਪਿਆਂ ਦੀ ਬਾਂਹ ਤੋਂ...
ਪਿਆਰ ਨਾਲ ਰੋਕਿਆ ਉਨਾਂ ਨੇ ਹੀ ਗਲਤ ਰਾਹ ਤੇ ਜਾਣ ਤੋਂ...
ਰੱਖਿਆ ਜਿਨਾਂ ਨੇ ਉੱਨੀ ਸਾਲ ਵਸਾ ਕੇ ਦਿਲ ਚ...
ਤੈਨੂੰ ਦਿਲ ਚ ਰੱਖਣ ਲਈ..ਉਨਾਂ ਨੂੰ ਦਿਲ ਚੋ ਕੱਢਿਆ ਨਹੀ ਜਾਣਾ..
ਤੂੰ ਜਾਣਾ ਏ ਤਾਂ ਜਾ....ਮੇਰੇ ਤੋਂ ਮਾਪਿਆ ਨੂੰ ਨਹੀ ਛੱਡਿਆ ਜਾਣਾ.....
ਸੁਪਨਾ ਪੂਰਾ ਬਾਪੂ ਜੀ ਦਾ ਕਰਕੇ ਦਿਖਾਉਣਾ ਏ..........
ਪਟਵਾਰੀ ਦੇ ਮੁੰਡੇ ਨੇ ਡੀ.ਸੀ ਬਣਕੇ ਵਿਖਾਉਣਾ ਏ............
ਹੋਰ ਮਿਲ ਜਾਉ ਕੋਈ ..ਪਰ ਮਾਪਿਆ ਦਾ ਸੁਪਨਾ ਜਮੀਨ ਚ ਗੱਡਿਆ
ਨਹੀ ਜਾਣਾ...
ਤੂੰ ਜਾਣਾ ਏ ਤਾਂ ਜਾ....ਮੇਰੇ ਤੋਂ ਮਾਪਿਆ ਨੂੰ ਨਹੀ ਛੱਡਿਆ ਜਾਣਾ.....

BY- SUNNY VERMA*



*not confirm

 
Top