ѕραятαη σƒ ℓσνєツ
VIP
ਫੁੱਲ ਪੈਰਾਂ ਦੀ ਮਿੱਟੀ 'ਚ ਹੋ ਪੈਦਾ ,
ਸਾਰੇ ਜੱਗ 'ਚ ਮਹਿਕ ਖਿਲਾਰ ਦਿੰਦਾ,
ਮਿਹਨਤ ਨਾਲ ਕਮਾਉਣੀਆ ਪੈਂਦੀਆ ਨੇ ਖੁਸ਼ੀਆ,
ਮੰਗੀਆਂ ਕੌਣ ਉਧਾਰ ਦਿੰਦਾ...
By-Unknown
ਸਾਰੇ ਜੱਗ 'ਚ ਮਹਿਕ ਖਿਲਾਰ ਦਿੰਦਾ,
ਮਿਹਨਤ ਨਾਲ ਕਮਾਉਣੀਆ ਪੈਂਦੀਆ ਨੇ ਖੁਸ਼ੀਆ,
ਮੰਗੀਆਂ ਕੌਣ ਉਧਾਰ ਦਿੰਦਾ...
By-Unknown