ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ

Royal_Punjaban

»»K@mli!««
ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,
ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ।
ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ,
ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ।




ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ
 
Top