ਬੁੱਲਾ

ਬੁੱਲਾ ਤੇ ਮੇਰਾ ਜੋ ਨਾਮ ਰੱਖਦੀ ਸੀ,
ਕਦੇ ਉਹ ਇੰਨਾ ਮੇਰਾ ਖਿਆਲ ਰੱਖਦੀ ਸੀ,
ਇਹ ਤਾ ਕਦੇ ਸੋਚਿਆ ਨਹੀ ਸੀ ਕਿ ਮੇਨੂੰ ਹੀ ਭੁੱਲ ਜਾਵੇਗੀ,
ਇੱਕ - ਇੱਕ ਚੀਜ ਮੇਰੀ ਜੋ ਸਭਾਲ ਰੱਖਦੀ ਸੀ.......


 
Top