ਭੁੱਲਾ ਦੇਵਾਂਗੇ ਤੈਨੂੰ

ਭੁੱਲਾ ਦੇਵਾਂਗੇ ਤੈਨੂੰ :( ਇਹ ਸੋਚ ਕੇ ..
ਕਿ ਤੂੰ ਮੇਰੀ ਤਕਦੀਰ ਵਿੱਚ ਨਹੀ ਸੀ ,,
ਸ਼ਾਇਦ ਤੇਰੀਆ ਅੱਖਾ ਚ ਕਦੇ ਮੇਰੀ ਤਸਵੀਰ ਨਹੀ ਸੀ ,,
ਨਾ ਸਮਝਣਾ ਮੇਰੇ ਚ ਕੋਈ ਕਮੀ ਸੀ ..
ਸ਼ਾਇਦ ਤੂੰ ਮੇਰੇ ਹੱਥਾਂ ਦੀ ਲਕੀਰ ਚ ਨਹੀ ਸੀ
 
Top