Sandeep Khan
Member
ਪਿੰਡ ਨਾਨਕੇ ਰਹਿਕੇ ਯਾਰੋ ਅੱਲੜ ਪੁਣੇ ਵਿੱਚ ਲਾਈਆਂ
ਤੂੰ ਭੂਆ ਕੋਲ ਪੜਦੀ ਸੀ ਆਪਾਂ ਛੱਡੀਆਂ ਪੜਾਈਆਂ
ਤੇਰੇ ਕਰਕੇ ਹੋਣ ਲੜਾਈਆਂ, ਲੋਕਾਂ ਨੇ ਗੱਲਾਂ ਬਣਾਈਆਂ
ਚੌਧਰ ਛੱਡੀ ਪਿੰਡ ਦੀ, ਛੱਡੀਆਂ ਮੈਂ ਭਰਜਾਈਆਂ
ਤੂੰ ਸਾਡੇ ਨਾਂ ਚਤਰਾਈਆਂ
ਤੂੰ ਭੂਆ ਕੋਲ ਪੜਦੀ ਸੀ ਆਪਾਂ ਛੱਡੀਆਂ ਪੜਾਈਆਂ
ਤੇਰੇ ਕਰਕੇ ਹੋਣ ਲੜਾਈਆਂ, ਲੋਕਾਂ ਨੇ ਗੱਲਾਂ ਬਣਾਈਆਂ
ਚੌਧਰ ਛੱਡੀ ਪਿੰਡ ਦੀ, ਛੱਡੀਆਂ ਮੈਂ ਭਰਜਾਈਆਂ
ਤੂੰ ਸਾਡੇ ਨਾਂ ਚਤਰਾਈਆਂ