ਕੁੜੀਏ ਅਸਲੀ ਨਾਂ ਕੁਰਬਾਨੀ ਤੇਰਾ

ਧੰਨ ਰੱਬਾ ਇਹ ਕੁੜੀਆਂ ਤੇ ਧੰਨ ਇਹਨਾਂ ਦਾ ਜੇਰਾ

ਬਾਬਲ ਦੇ ਘਰ ਚਾਨਣ ਕਰਕੇ ਫਿਰ ਰਸ਼ਨਾਉਣ ਓਪਰਾ ਵਿਹੜਾ

ਬਿਨ ਧੀ ਦੇ ਤੱਤੜੀ ਮਾਂ ਨੂੰ ਪੁੱਛੋ, ਜਿੱਦਾਂ ਦੀਵੇ ਬਾਜ ਹਨੇਰਾ

ਮਾਪੇ ਛੱਡਣੇ ਅੱਤ ਦੇਔਖੇ, ਕੁੜੀਏ ਅਸਲੀ ਨਾਂ ਕੁਰਬਾਨੀ ਤੇਰਾ.


by- unknown

 
Top