ਧੀਆ ਰੌਣਕਾਂ ਹੁੰਦੀਆ ਮਾਪਿਆਂ ਦੇ ਵਿਹੜੇ ਦੀਆਂ,,,

Jeeta Kaint

Jeeta Kaint @
ਧੀਆ ਰੌਣਕਾਂ ਹੁੰਦੀਆ ਮਾਪਿਆਂ ਦੇ ਵਿਹੜੇ ਦੀਆਂ,,,
ਧੰਨ ਰੱਬਾ ਇਹ ਕੁੜੀਆਂ ਤੇ ਧੰਨ ਇਹਨਾਂ ਦਾ ਜੇਰਾ,,,
ਬਾਬਲ ਦੇ ਘਰ ਚਾਨਣ ਕਰਕੇ ਫਿਰ ਰਸ਼ਨਾਉਣ ਓਪਰਾ ਵਿਹੜਾ,,,
ਬਿਨ ਧੀ ਦੇ ਤੱਤੜੀ ਮਾਂ ਨੂੰ ਪੁੱਛੋ, ਜਿੱਦਾਂ ਦੀਵੇ ਬਾਜ ਹਨੇਰਾ,,,
ਮਾਪੇ ਛੱਡਣੇ ਅੱਤ ਦੇ ਔਖੇ, ਕੁੜੀਏ ਅਸਲੀ ਨਾ ਕੁਰਬਾਨੀ ਤੇਰਾ...


Writer - Unknown
 
Last edited by a moderator:
Top