ਯਾਰ ਹੋਵੇ ਤਾਂ

ਯਾਰ ਹੋਵੇ ਤਾਂ ਦਿਲ ਦਾ ਚੰਗਾ ਰੱਬ ਵਰਗਾ ...!
ਕੇ ਬਾਹਰੋ ਚੰਗਾ ਦੇਖ ਕਦੇ ਵੀ ਧੋਖਾ ਖਾਈਏ ਨਾ ..!!
ਉਮਰ,ਵਕ਼ਤ ਤੇ ਮੋਸਮ ਦੇ ਜੋ ਨਾਲ ਬਦਲ ਜਾਂਦੇ ..!
ਦੇਖ ਕੇ ਉਤੋਂ ਸ਼ਕਲਾ ਕਦੇ ਵੀ ਯਾਰ ਬਣਾਈਏ ਨਾ ...
:thappar
 
Top