ਤੂੰ ਝੁੱਕਕੇ ਸਲਾਮ ਮੈਨੂੰ ਕੀਤਾ ਕਿਉ ਨੀ ਮੈ ਲਾਲ ਕਿਲੇ ਨੂੰ ਕਿਹਾ ਉਹ ਕਹਿੰਦਾ ਮੈ ਸਲਾਮ ਕਰਾ ਕਿਵੇ ਸਿੱਖਾ ਹੁਣ ਤੂੰ ਵੀ ਤਾ ਬਘੇਲ ਸਿੰਘ ਨਹੀ ਰਿਹਾ