Yaad

Goku

Prime VIP
Staff member
ਮੈ ਦਿਲ ਨੂੰ ਪੁਛਿਆ ਤੂੰ ਸੱਜਣਾ ਨੂੰ ਕਿਉ ਯਾਦ ਕਰਦਾ ਏ
ਉਹ ਤਾ ਤੈਨੂੰ ਯਾਦ ਨੀ ਕਰਦੇ
ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਕਦੇ ਮੁਕਾਬਲਾ ਨੀ ਕਰਦੇ
 
Top