ਪਿਆਰ

#Jatt On Hunt

47
Staff member
ਪਿਆਰ ਵਿਚ ਕੋਈ ਵੱਡਾ ਛੋਟਾ ਨਹੀ ਹੁੰਦਾ
ਇਹ ਤਾ ਸੌਦੇ ਨੇ ਤਕਦੀਰਾਂ ਦੇ,
ਉਹ ਪਿਆਰ ਕਦੇ ਵੀ ਪਾਇਆ ਨਹੀ ਜਾ ਸਕਦਾ
ਜੋ ਹੁੰਦਾ ਨਹੀ ਵਿਚ ਲਕੀਰਾਂ ਦੇ. . .
 
Top