ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ,

ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ,
ਕੋਈ ਉਹਦੇ ਨਾਲ ਇਨਸਾਫ ਨਹੀ ਕਰਦਾ
ਲੋਕ ਪਿਆਰ ਨੂੰ ਪਾਪ ਤਾ ਕਹਿੰਦੇ ਨੇ,
ਪਰ ਕੋਣ ਹੈ ਜੋ ਇਹ ਪਾਪ ਨਹੀ ਕਰਦਾ


 
Top