ਹਰ ਰੋਜ ਨਵੇਂ ਬਹਾਨੇ ਦੀ ਦੁਹਾਈ ਨਾ ਦਿਆ ਕਰ ,ਮਿਲਣਾ ਨਹੀ ਹੁੰਦਾ ਤਾ ਦਿਖਾਈ ਨਾ ਦਿਆ ਕਰ …ਹੁਣ ਤੇਰੀ ਗੱਲਾਂ ਦੇ ਵਿਚ ਸੱਚਾਈ ਨਹੀ ਮਿਲਦੀ ,ਐਵੇਂ ਆਪਣੇ ਪਿਆਰ ਦੀ ਸਫਾਈ ਨਾ ਦਿਆ ਕਰ… …………………