ਪੰਜਾਬ ਦੇ ਮੁੱਖ ਮੰਤਰੀ ਦੇ ਜਵਾਬ

Yaar Punjabi

Prime VIP
ਅਡਵਾਨੀ ਨੇ ਕਿਤਾਬ ਲਿੱਖੀ ਆ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਇਜ਼ਹਾਰ ਆਲਮ ਪੁਲੀਸ ਵਾਲਾ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
Sgpc ਵੋਟਾਂ 'ਚ ਤੁਹਾਡੀ ਪਾਰਟੀ ਨੇ ਜਾਅਲੀ ਵੋਟਰ ਬਣਾਏ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਜਗੀਰ ਕੋਰ ਨੇ ਜਮੀਨ 'ਤੇ ਕਬਜ਼ਾ ਕੀਤਾ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
... ... ਦੋਲੇ ਪਿੰਡ ਦੇ ਸਰਪੰਚ ਨੇ ਕੁੜੀ ਕੁਟੀ!... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਮਲੂਕੇ ਨੇ ਲਾਇਮੈਨ, ਟੀਚਰ ਕੁੱਟੇ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਤੁਹਾਡੇ ਪ੍ਧਾਨ ਨੇ ਤਸੀਲਦਾਰ ਕੁਟਿਆ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਔਰਬਿਟ ਬਸਾਂ ਵਾਲੇ ਧੱਕਾ ਕਰਦੇ ਹਨ ਤੇ ਕਿਨੀਆਂ ਬੱਸਾਂ ਨੇ ਤੁਹਾਡੀਆਂ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਪੀ.ਟੀ.ਸੀ ਚੈਨਲ ਨੇ ਅੰਮ੍ਰਿਤਸਰ ਸਾਹਿਬ 'ਤੇ ਕਬਜਾ ਕੀਤਾ?... ਵੇਖੋ ਜੀ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਜੇ ਕੋਈ ਇਹ ਸਵਾਲ ਪੁੱਛ ਲਵੇ ਕਿ ਬਾਦਲ ਸਾਬ ਤੁਸੀਂ ਪੱਗ ਬੰਨ ਕੇ ਕੰਧ ਵਿਚ ਮਾਰ ਕੇ ਵਿੰਗੀ ਕਰ ਲੈਨੇ ਓ, ਤੁਸੀਂ ਪਜਾਮੇਂ ਦਾ ਨਾਲਾ ਜਾਣਬੁਝ ਕੇ ਲਮਕਾਕੇ ਫਿਰਦੇ ਰਹਿੰਦੇ ਓ... ਵੇਖੋ ਜੀ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਇਹ ਹਨ ਪੰਜਾਬ ਦੇ ਮੁੱਖ ਮੰਤਰੀ ਦੇ ਜਵਾਬ !!!!!!!!!!!!!!!!!
 

#m@nn#

The He4rt H4ck3r
kya baat hai.. najara liata... ehna nu tn sab pta par lokan nu tn es baare pta hi nahi.....akhan meech ke votan payi jande ..akhe badal panth da sikh a...
 

#m@nn#

The He4rt H4ck3r
^^^ tu sukhbir di gall manni jaana bai..... sukhbir tn sire da sanki, nihayyi bevakuf , be akal.. insaan a... jadon budha badal mar gya ..tn esnu kise ne ni puchhna...ehda haal vekheo ki hunda..
 

pps309

Prime VIP
aj Badal ne ta eh keh ke saar ta ke mainu ta pata nahi.....
Jad kal aan wali generation apne kolo puchegi "ke tusi bewkoof c, thonu disda ni c ghotale chalde aa, fer tusi 5 saal baad sarkar ohna hatha ch farra dinde c...." fer ki jawab deyoge????
 
Top