ਲੋਹਰੀ ਵੰਡੋ ਧੀ ਦੀ

RaviSandhu

SandhuBoyz.c0m
ਲੋਹਰੀ ਵੰਡੋ ਧੀ ਦੀ ਵੀ ਕੁੱਖ ਚ ਨਾ ਮਾਰ ਦਿਓ,
ਜੀਣ ਜੋਗਿਓ ਧੀਆਂ ਨੂੰ ਸਤਿਕਾਰ ਦਿਓ...।
ਕੀ ਹੋਇਆ ਜੇ ਪੁੱਤ ਨਹੀ ਘਰ ਵਿਚ ਧੀ ਤਾਂ ਹੈਗੀ ਹੈ,
ਸ਼ੁਕਰ ਕਰੋ ਉਸ ਰੱਬ ਦਾ ਕੁੱਖ ਸੁਲੱਖਣੀ ਰਹਿ ਗਈ ਹੈ..।
ਪੁੱਤਾਂ ਦੇ ਨਾਲ ਧੀਆਂ ਨੂੰ ਵੀ ਪਿਆਰ ਦਿਓ,
ਜੀਣ ਜੋਗਿਓ ਧੀਆਂ ਨੂੰ ਸਤਿਕਾਰ ਦਿਓ..।
ਜੀਣ ਜੋਗਿਓ ਧੀਆਂ ਨੂੰ ਕੁਖ ਚ ਨਾ ਮਾਰ ਦਿਓ..।

-Jarnail Rattoke
 
ਕੀ ਹੋਇਆ ਜੇ ਪੁੱਤ ਨਹੀ ਘਰ ਵਿਚ ਧੀ ਤਾਂ ਹੈਗੀ ਹੈ,
ਸ਼ੁਕਰ ਕਰੋ ਉਸ ਰੱਬ ਦਾ ਕੁੱਖ ਸੁਲੱਖਣੀ ਰਹਿ ਗਈ ਹੈ..।...
:wah bahut khoob veere.. :salut
 
Top