ਨਾ ਮਾਰੋ ਕੁੜੀਆਂ ਨੂੰ

ਨਾ ਮਾਰੋ ਕੁੜੀਆਂ ਨੂੰ, ਤੋੜ ਦਿਓ ਗ਼ਲਤ ਰਿਵਾਜ਼ਾਂ ਨੂੰ।।।
ਇਨਕਲਾਬੀ ਹੋ ਜਾਓ, ਦੇ ਦਿਓ ਸਾਂਝ ਆਵਾਜ਼ਾਂ ਨੂੰ।।।
ਵੱਡੀਆਂ ਭੈਣਾਂ ਉਠ ਕੇ, ਕਰੋ ਹਿਫ਼ਾਜਤ ਛੋਟੀਆਂ ਦੀ
ਸਜ਼ਾ ਦਿਵਾਓ ਉਨ੍ਹਾਂ ਨੂੰ, ਕੋਈ ਨੰਨ੍ਹੀ ਬੋਟੀਆਂ ਦੀ
ਧੀ ਵੀ ਇੱਜ਼ਤ ਦਿੰਦੀ, ਇਨ੍ਹਾਂ ਤਖ਼ਤਾਂ ਤਾਜ਼ਾ ਨੂੰ।।।
......ਇਨਕਲਾਬੀ ਹੋ ਜਾਓ, ਦੇ ਦਿਓ ਸਾਂਝ ਆਵਾਜ਼ਾਂ ਨੂੰ।।।

ਔਰਤ ਦੀ ਦੁਸ਼ਮਣ, ਔਰਤ ਹੀ ਕਿਓ ਬਣਦੀ ਗਈ ?
ਔਰਤ ਹੀ ਤਾਂ ਮਾਂ ਹੈ, ਧੀ ਨੂੰ ਕੁੱਖੋ ਜਣਦੀ ਗਈ
ਨੰਨ੍ਹੀ ਨੂੰ ਬਚਾ ਕੇ, ਮੇਟ ਦਿਉ ਲੱਗਦੀਆਂ ਲਾਜਾਂ ਨੂੰ।
ਇਨਕਲਾਬੀ ਹੋ ਜਾਓ, ਦੇ ਦਿਓ ਸਾਂਝ ਆਵਾਜ਼ਾਂ ਨੂੰ।

ਨਾ ਮਾਪੇ ਬਣੋ ਕੁ-ਮਾਪੇ, ਧੀ ਨੂੰ ਮਾਰ ਮੁਕਾਈਏ ਨਾ
...ਪਾਪ ਉਗਣਗੇ ਵਿਹੜੇ, ਭੈੜ੍ਹੈ ਕਰਮ ਕਮਾਈਏ ਨਾ
ਆਉ ਰਲ ਕੇ ਸਾਂਭੋ, ਇਹਨਾਂ ਖਿੱਲਰੇ ਕਾਜਾਂ ਨੂੰ।
ਇਨਕਲਾਬੀ ਹੋ ਜਾਓ, ਦੇ ਦਿਓ ਸਾਂਝ ਆਵਾਜ਼ਾਂ ਨੂੰ।
 

reshmi_mutiyar

LITTLE KITTEN
kyon sochdi nahi ih kade soch sadi,
ki dheean v ta jag te maan hunda,
ihna dheean karan hi bane assin sare,
dheean karan hi jag te kaliyan hunda,

fervi sochde assin beth kise darr ohle,
ki kiven dhee da mitaaiye nishan apa,
karazdar banayegi sanu badi hoke,
kiven bachaiye is ghar da duwaar apa,

samajhdaar lok tusi meri gal manno,
dheean wajh nahi koyi nishan hunda,
"nindiye" soch lai karan to paap pahla,
dheean jiha nahi jag te daan hunda

 
Top