ਜੇ ਵੇਹਲ ਮਿੱਲਣ ਤੇ ਹੀ ਤੁੰ "ਯਾਦ" ਕਰਨਾ ਤਾ ਨਾ ਹੀ ਕਰੇ ਤਾ ਚੰਗਾ ਹੈ ਸੱਜਨਾ, ਅਸੀ ਇਕੱਲੇ ਤਾ ਜ਼ਰੂਰ ਹਾ ਪਰ ___ਇੰਨੇ "ਫਜ਼ੂਲ" ਵੀ ਨਹੀ....