ਜਿੰਦਗੀ ਤੇ ਮੌਤ

Gill Saab

Yaar Malang
ਉਹ ਹਮੇਸ਼ਾ ਮੈਨੂੰ ਪੁੱਛਦੀ ਹੈ ਕੇ
ਕੀ ਜਿੰਦਗੀ ਹੈ ਤੇ ਕੀ ਮੌਤ
ਮੈਂ ਮਨ ਹੀ ਮਨ ਵਿਚ ਸੋਚਦਾ ਹਾਂ
ਜੇ ਤੂੰ ਮਿਲਗੀ ਤਾਂ ਜਿੰਦਗੀ
ਜੇ ਨਾ ਮਿਲੀ ਤਾਂ ਮੌਤ

by Unknown
 
Top