ਭਿੰਡਰਾਂਵਾਲਾਂ

ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ
ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ
ਜੇ ਦੁਨੀਆਂ ਵਿਚ ਰਹਿਣਾ ਹੈ
ਤਾਂ ਇੱਕ ਗਲ ਚੇਤੇ ਰਖੋ
ਕਿ ਜੇ ਜਿਉਣਾ ਹੈ ਤਾਂ ਅਣਖ ਨਾਲ
ਤੇ ਜੇ ਮਰਨਾ ਹੈ ਤਾਂ ਧਰਮ ਵਾਸਤੇ !!!!!!!!!!!

ਬਚਨ
ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਾਂ
 
Top