ਪਿਆਰ ਕਰਕੇ ਤਾਂ ਦੇਖੋ ਇੱਕ ਵੱਖਰਾ ਹੀ ਇਹਸਾਸ ਹੈ ਯਾਰ ਸਮੁੰਦਰ ਵਰਗਾ ਕੋਲ ਹੋਵੇ ਤਾਂ ਵੀ ਰੂਹ ਨੂੰ ਪਿਆਸ ਹੈ ਬੇਸ਼ੱਕ ਰਾਹ ਨੇ ਜ਼ਰੂਰ ਔਖੇ ਪਰ ਫੇਰ ਵੀ ਪਿਆਰ ਦੀ ਮੰਜ਼ਿਲ ਦੀ ਹਰ ਇੱਕ ਨੂੰ ਤਲਾਸ਼ ਹੈ by Unknown