ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋਂ ਜੁਦਾ ਕਰੀ ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ਕੁਝ ਪਲ ਤਾਂ ਲੰਘ ਜਾਣਗੇ ਗੱਲ ਕੀਤੇ ਬਿਨਾਂ ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ