ਲੱਖ ਕੋਸਿਸ਼

rkorpal

Elite
ਜਦ ਮੈਂ ਮਰ ਜਾਵਾਂ ਤਾਂ ਮੇਰੇ ਕੋਲ ਨਾਂ ਆਵੀ ਓ ਯਾਰਾ
ਤੇਰੀਆ ਇਹਨਾਂ ਸੋਹਣੀਆਂ ਅੱਖਾਂ ਵਿੱਚ ਹੰਝੂ ਹੋਣੇ ਨੇ
ਤੇ , ਮੈਂ ਲੱਖ ਕੋਸਿਸ਼ ਕਰਕੇ ਵੀ ਇਹ ਪੂੰਝ ਨਹੀ ਸਕਣੇ....
 
Top