ਲੱਖ ਕੋਸ਼ਿਸ਼

rkorpal

Elite
ਜਦੋਂ ਮੈਂ ਮਰ ਜਾਵਾਂ ਤਾਂ ਮੇਰੇ ਕੋਲ ਨਾ ਆਈ ਓ ਯਾਰਾ .......
ਤੇਰੀਆਂ ਸੋਹਣੀਆਂ ਅੱਖੀਆਂ ਵਿੱਚ ਹੰਝੂ ਆ ਜਾਣੇ ਨੇਂ
ਤੇ ਮੈਂ ਲੱਖ ਕੋਸ਼ਿਸ਼ ਕਰਕੇ ਵੀ ਮੈਂ ਇਹ ਪੂੰਝ ਨਹੀ ਸਕਣੇ.....
rkorpal
 
Top