♥ ਜਖਮ ਸੁੱਕ ਤੇ ਜਾਂਦੇ ਨੇ __ਪਰ ਮਿਟਾਉਣੇ ਬਹੁਤ ਔਖੇ ਨੇ__, ਸੱਜ਼ਣ ਰੁੱਸ ਤੇ ਜਾਂਦੇ ਨੇ__ ਪਰ ਮਨਾਉਣੇ ਬਹੁਤ ਔਖੇ ਨੇ__, ਯਾਰ ਯਾਦ ਤਾਂ ਆ ਜਾਂਦੇ ਨੇ __ਪਰ ਭੁਲਾਉਣੇ ਬਹੁਤ ਔਖੇ ਨੇ ♥ :kiven (Sukhpreet Singh Maan)